CC BY 4.0IFLA Advisory Committee on Copyright and other Legal Matters (CLM)2024-06-182024-06-182024-06-182024-06-18https://repository.ifla.org/handle/20.500.14598/3378ਕਾਪੀਰਾਈਟ ਲੇਖਕਾਂ ਅਤੇ ਸਿਰਜਣਹਾਰਾਂ ਨੂੰ ਆਪਣੇ ਕੰਮਾਂ ਦਾ ਲਾਭ ਉਠਾਉਣ ਲਈ ਵਿਸ਼ੇਸ਼ 'ਆਰਥਿਕ' ਅਧਿਕਾਰ ਦਿੰਦਾ ਹੈ, ਉਦਾਹਰਣ ਵਜੋਂ ਉਨ੍ਹਾਂ ਨੂੰ ਵੇਚਣ ਜਾਂ ਕਾਪੀ ਕਰਨ ਦੇ ਨਾਲ-ਨਾਲ ਨੈਤਿਕ ਅਧਿਕਾਰ, ਜਿਵੇਂ ਕਿ ਲੇਖਕ ਵਜੋਂ ਨਾਮਜ਼ਦ ਕੀਤਾ ਜਾਣਾ, ਜਾਂ ਤਬਦੀਲੀਆਂ ਤੇ ਇਤਰਾਜ਼ ਕਰਨਾ। ਜ਼ਿਆਦਾਤਰ ਦੇਸ਼ਾਂ ਵਿੱਚ, ਇਨ੍ਹਾਂ ਅਧਿਕਾਰਾਂ ਨੂੰ ਪ੍ਰਕਾਸ਼ਕਾਂ ਜਾਂ ਹੋਰ ਅਧਿਕਾਰ ਪ੍ਰਬੰਧਕਾਂ ਨੂੰ ਦੇਣਾ ਸੰਭਵ ਹੈ। ਫਿਰ ਵੀ ਕਾਪੀਰਾਈਟ ਨਾ ਤਾਂ ਸਦੀਵੀ ਹੈ ਅਤੇ ਨਾ ਹੀ ਸਰਵ ਵਿਆਪਕ ਹੈ। ਇਹ ਇੱਕ ਅਸਥਾਈ ਅਧਿਕਾਰ ਹੈ, ਜੋ ਆਮ ਤੌਰ ਉੱਤੇ ਲੇਖਕ ਦੇ ਜੀਵਨ ਕਾਲ ਅਤੇ ਉਸ ਤੋਂ ਬਾਦ ਕਈ ਸਾਲਾਂ ਤੱਕ ਚਲਦਾ ਹੈ । ਕਾਪੀਰਾਈਟ ਵਿੱਚ ਕਾਨੂੰਨੀ ਲਚਕਤਾ ਵੀ ਹੈ, ਜਿਸ ਨੂੰ ਸੀਮਾਵਾਂ ਅਤੇ ਅਪਵਾਦ ਵਜੋਂ ਜਾਣਿਆ ਜਾਂਦਾ ਹੈ, ਜਿਸਦਾ ਉਦੇਸ਼ ਕੰਮਾਂ ਤੱਕ ਪਹੁੰਚ ਅਤੇ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।pahttps://creativecommons.org/licenses/by/4.0/Subject::CopyrightSubject::Copyright exceptions and limitationsSubject::Copyright frameworkSubject::School librariesSubject::eLendingਸਕੂਲ ਲਾਇਬ੍ਰੇਰੀਆਂ ਲਈ ਕਾਪੀਰਾਈਟ ਮਾਮਲੇCopyright Matters for School LibrariesInfographicsInternational Federation of Library Associations and Institutions (IFLA)