CC BY 4.0Irvall, BirgittaSkat Nielsen, GydaIFLA Standing Committee of Libraries Serving Disadvantaged Persons (LSDP)2025-06-242025-06-242025-06-24https://repository.ifla.org/handle/20.500.14598/4146ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ, ਅਪਾਹਜ ਪਾਠਕਾਂ ਲਈ ਲਾਇਬ੍ਰੇਰੀਆਂ ਦੀ ਵਰਤੋਂ ਕਰਨ ਦੀ ਪਹੁੰਚ ਅਜੇ ਉਪਲਬਧ ਨਹੀਂ ਹੈ ਜਾਂ ਇਸ ਦੀ ਉਮੀਦ ਵੀ ਨਹੀਂ ਹੈ। ਲਾਇਬ੍ਰੇਰੀ ਦੇ ਸਾਰੇ ਵਰਤੋਂਕਾਰਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ, ਲਾਇਬ੍ਰੇਰੀ ਦੀਆਂ ਇਮਾਰਤਾਂ ਦੀ ਭੌਤਿਕ ਸਥਿਤੀ ਦੇ ਨਾਲ-ਨਾਲ ਲਾਇਬ੍ਰੇਰੀ ਸੇਵਾਵਾਂ ਅਤੇ ਪ੍ਰੋਗਰਾਮਾਂ ਨੂੰ ਇਹਨਾਂ ਪਾਠਕ ਸਮੂਹਾਂ ਦੇ ਨਜ਼ਰੀਏ ਨਾਲ ਵੇਖਣਾ ਜ਼ਰੂਰੀ ਹੈ। ਇਹ ਨਮੂਨਾ ਇਫ਼ਲਾ ਸਥਾਈ ਕਮੇਟੀ ਦੀ ਵਾਂਝੇ ਲੋਕਾਂ ਦੀ ਸੇਵਾ ਕਰਨ ਵਾਲੀ ਲਾਇਬ੍ਰੇਰੀਆਂ (LSDP) ਦੁਆਰਾ ਸਾਰੀਆਂ ਕਿਸਮਾਂ ਦੀਆਂ ਲਾਇਬ੍ਰੇਰੀਆਂ (ਜਨਤਕ, ਅਕਾਦਮਿਕ, ਸਕੂਲ, ਵਿਸ਼ੇਸ਼) ਦੀ 1) ਇਮਾਰਤਾਂ, ਸੇਵਾਵਾਂ, ਸਮੱਗਰੀਆਂ ਅਤੇ ਪ੍ਰੋਗਰਾਮਾਂ ਤੱਕ ਪਹੁੰਚਯੋਗਤਾ ਦੇ ਮੌਜੂਦਾ ਪੱਧਰਾਂ ਦਾ ਮੁਲਾਂਕਣ ਕਰਨ ਅਤੇ 2) ਜਿੱਥੇ ਲੋੜ ਹੋਵੇ ਉੱਥੇ ਪਹੁੰਚਯੋਗਤਾ ਨੂੰ ਵਧਾਉਣ ਲਈ ਇੱਕ ਵਿਹਾਰਕ ਸਾਧਨ ਵਜੋਂ ਤਿਆਰ ਕੀਤਾ ਗਿਆ ਹੈ । ਲਾਇਬ੍ਰੇਰੀ ਕਰਮਚਾਰੀਆਂ ਦੀਆਂ ਪਹੁੰਚਯੋਗਤਾ ਲੋੜਾਂ ਇਸ ਦਸਤਾਵੇਜ਼ ਦੇ ਖੇਤਰ ਤੋਂ ਬਾਹਰ ਹਨ।enhttps://creativecommons.org/licenses/by/4.0/Library services to people with special needsAccessibilityAccessਅਪਾਹਜ ਵਿਅਕਤੀਆਂ ਲਈ ਲਾਇਬ੍ਰੇਰੀਆਂ ਤੱਕ ਪਹੁੰਚ - ਨਮੂਨਾAccess to libraries for persons with disabilities - CHECKLISTFlagship PublicationInternational Federation of Library Associations and Institutions (IFLA)https://repository.ifla.org/handle/20.500.14598/238