Please use this identifier to cite or link to this item: https://repository.ifla.org/handle/123456789/2607
Title: ਅੰਤਰਰਾਸ਼ਟਰੀ ਸਰੋਤ ਸਾਂਝਾਕਰਨ ਅਤੇ ਦਸਤਾਵੇਜ਼ ਸਪੁਰਦਗੀ: ਵਿਧੀ ਲਈ ਸਿਧਾਂਤ ਅਤੇ ਦਿਸ਼ਾ-ਨਿਰਦੇਸ਼
Other Titles: Document Delivery: Principles and Guidelines for Procedure (2009 Revision)
Authors: International Federation of Library Associations and Institutions (IFLA)
Singh, Nirmal
Singh Banga, Harmanjit
Banga, Gagandeep
Kumar, Dhiraj
Keywords: Subject::Interlibrary loans
Subject::Document delivery
Issue Date: 23-May-2023
Publisher: International Federation of Library Associations and Institutions (IFLA)
Abstract: ਕੋਈ ਵੀ ਲਾਇਬ੍ਰੇਰੀ ਆਪਣੇ ਉਪਭੋਗਤਾਵਾਂ ਦੀਆਂ ਜਾਣਕਾਰੀ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਤਮ-ਨਿਰਭਰ ਨਹੀਂ ਹੋ ਸਕਦੀ , ਇਸੇ ਤਰ੍ਹਾਂ ਕੋਈ ਵੀ ਦੇਸ਼ ਆਤਮ-ਨਿਰਭਰ ਨਹੀਂ ਹੋ ਸਕਦਾ | ਇਸ ਲਈ ਵੱਖ-ਵੱਖ ਲਾਇਬ੍ਰੇਰੀਆਂ ਉਧਾਰ ਰਾਹੀਂ ਸਰੋਤ ਸਾਂਝੇ ਕਰਕੇ ਦਸਤਾਵੇਜ਼ਾਂ ਦੀ ਪੂਰਤੀ ਕਰਦੀਆਂ ਹਨ | ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਧਾਂਤ ਅਤੇ ਦਿਸ਼ਾ-ਨਿਰਦੇਸ਼ ਹੋਣਾ ਜ਼ਰੂਰੀ ਹੈ | ਇਸ ਦਸਤਾਵੇਜ਼ ਵਿੱਚ ਉਧਾਰ ਰਾਹੀਂ ਸਰੋਤ ਸਾਂਝੇ ਕਰਨ ਲਈ ਕੁੱਲ 8 ਪ੍ਰਮੁੱਖ ਸਿਧਾਂਤਾਂ ਅਤੇ ਇਹਨਾਂ ਦੇ ਸਮਰਥਨ ਲਈ ਦਿਸ਼ਾ-ਨਿਰਦੇਸ਼ਾਂ ਦਾ ਵਰਨਣ ਕੀਤਾ ਗਿਆ ਹੈ | ਇਹ ਸਿਧਾਂਤ ਅਤੇ ਦਿਸ਼ਾ-ਨਿਰਦੇਸ਼ ਅੰਤਰਰਾਸ਼ਟਰੀ ਪੱਧਰ ਤੇ ਸਰੋਤ ਸਾਂਝਾ ਕਰਨ ਦੀ ਜ਼ਿੰਮੇਵਾਰੀ, ਸਾਂਝਾ ਕਰਨ ਦੀ ਪ੍ਰਣਾਲੀ, ਰਾਸ਼ਟਰੀ ਨੀਤੀ, ਬੇਨਤੀ ਭੇਜਣ, ਵਸਤੂ ਦੀ ਆਪੂਰਤੀ ਕਰਨ, ਕਾਪੀਰਾਈਟ, ਉਧਾਰ ਸਮੱਗਰੀ ਦੀ ਜ਼ਿੰਮੇਵਾਰੀ ਅਤੇ ਖਰਚੇ ਆਦਿ ਲਈ ਮਾਰਗਦਰਸ਼ਨ ਕਰਦੇ ਹਨ|
URI: https://repository.ifla.org/handle/123456789/2607
Appears in Collections:IFLA Publications

Files in This Item:
File SizeFormat 
International Resource Sharing and Document Delivery-pa.pdf1.11 MBAdobe PDFView/Open


This item is licensed under a Creative Commons License Creative Commons