Browsing by Author "IFLA Advisory Committee on Copyright and other Legal Matters (CLM)"
Now showing 1 - 2 of 2
Results Per Page
Sort Options
Item स्कूल पुस्तकालयों के लिए कॉपीराइट मामले(International Federation of Library Associations and Institutions (IFLA), 2024-06-18) IFLA Advisory Committee on Copyright and other Legal Matters (CLM); Bansal, Soniaकॉपीराइट लेखकों और रचनाकारों को अपने कार्यों का दोहन करने के लिए विशेष 'आर्थिक' अधिकार देता है, उदाहरण के लिए उन्हें बेचने या प्रतिलिपि बनाने के साथ-साथ नैतिक अधिकार, जैसे कि लेखक के रूप में नामित किया जाना, या परिवर्तनों पर आपत्ति करना। अधिकांश देशों में, इन अधिकारों को प्रकाशकों या अन्य अधिकार प्रबंधकों को देना संभव है। फिर भी कॉपीराइट न तो शाश्वत है और न ही सार्वभौमिक। यह एक अस्थायी अधिकार है, जो आमतौर पर लेखक के जीवन और उसके बाद कई वर्षों तक रहता है। कॉपीराइट में कानूनी लचीलेपन भी हैं, जिन्हें सीमाओं और अपवादों के रूप में जाना जाता है, जिनका उद्देश्य कार्यों तक पहुंच और उपयोग को बढ़ावा देना है।Item ਸਕੂਲ ਲਾਇਬ੍ਰੇਰੀਆਂ ਲਈ ਕਾਪੀਰਾਈਟ ਮਾਮਲੇ(International Federation of Library Associations and Institutions (IFLA), 2024-06-18) IFLA Advisory Committee on Copyright and other Legal Matters (CLM); Bansal, Soniaਕਾਪੀਰਾਈਟ ਲੇਖਕਾਂ ਅਤੇ ਸਿਰਜਣਹਾਰਾਂ ਨੂੰ ਆਪਣੇ ਕੰਮਾਂ ਦਾ ਲਾਭ ਉਠਾਉਣ ਲਈ ਵਿਸ਼ੇਸ਼ 'ਆਰਥਿਕ' ਅਧਿਕਾਰ ਦਿੰਦਾ ਹੈ, ਉਦਾਹਰਣ ਵਜੋਂ ਉਨ੍ਹਾਂ ਨੂੰ ਵੇਚਣ ਜਾਂ ਕਾਪੀ ਕਰਨ ਦੇ ਨਾਲ-ਨਾਲ ਨੈਤਿਕ ਅਧਿਕਾਰ, ਜਿਵੇਂ ਕਿ ਲੇਖਕ ਵਜੋਂ ਨਾਮਜ਼ਦ ਕੀਤਾ ਜਾਣਾ, ਜਾਂ ਤਬਦੀਲੀਆਂ ਤੇ ਇਤਰਾਜ਼ ਕਰਨਾ। ਜ਼ਿਆਦਾਤਰ ਦੇਸ਼ਾਂ ਵਿੱਚ, ਇਨ੍ਹਾਂ ਅਧਿਕਾਰਾਂ ਨੂੰ ਪ੍ਰਕਾਸ਼ਕਾਂ ਜਾਂ ਹੋਰ ਅਧਿਕਾਰ ਪ੍ਰਬੰਧਕਾਂ ਨੂੰ ਦੇਣਾ ਸੰਭਵ ਹੈ। ਫਿਰ ਵੀ ਕਾਪੀਰਾਈਟ ਨਾ ਤਾਂ ਸਦੀਵੀ ਹੈ ਅਤੇ ਨਾ ਹੀ ਸਰਵ ਵਿਆਪਕ ਹੈ। ਇਹ ਇੱਕ ਅਸਥਾਈ ਅਧਿਕਾਰ ਹੈ, ਜੋ ਆਮ ਤੌਰ ਉੱਤੇ ਲੇਖਕ ਦੇ ਜੀਵਨ ਕਾਲ ਅਤੇ ਉਸ ਤੋਂ ਬਾਦ ਕਈ ਸਾਲਾਂ ਤੱਕ ਚਲਦਾ ਹੈ । ਕਾਪੀਰਾਈਟ ਵਿੱਚ ਕਾਨੂੰਨੀ ਲਚਕਤਾ ਵੀ ਹੈ, ਜਿਸ ਨੂੰ ਸੀਮਾਵਾਂ ਅਤੇ ਅਪਵਾਦ ਵਜੋਂ ਜਾਣਿਆ ਜਾਂਦਾ ਹੈ, ਜਿਸਦਾ ਉਦੇਸ਼ ਕੰਮਾਂ ਤੱਕ ਪਹੁੰਚ ਅਤੇ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।