Please use this identifier to cite or link to this item: https://repository.ifla.org/handle/123456789/3231
Title: 10 ਮਿੰਟ ਡਿਜੀਟਲ ਲਾਇਬ੍ਰੇਰੀਅਨ: ਡਿਜਿਟਲ ਸੁਰੱਖਿਆ ਨੂੰ ਪ੍ਰੋਤਸਾਹਨ ਦੇਣਾ
Other Titles: The 10-Minute Digital Librarian Part 2 - Promoting Digital Safety
Authors: International Federation of Library Associations and Institutions (IFLA)
Bansal, Sonia
Keywords: Subject::Digital inclusion
Subject::Digital skills
Subject::Privacy
Subject::Cybersecurity
Issue Date: 13-Mar-2024
Publisher: International Federation of Library Associations and Institutions (IFLA)
Abstract: ਮਹਾਂਮਾਰੀ ਨੇ ਭਾਈਚਾਰਿਆਂ ਤੱਕ ਪਹੁੰਚਣ ਅਤੇ ਸੇਵਾ ਕਰਨ ਦੇ ਸਾਧਨ ਵਜੋਂ ਡਿਜੀਟਲ ਸਾਧਨਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਹੈ। ਹਾਲਾਂਕਿ, ਲਾਇਬ੍ਰੇਰੀ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਲਈ, ਡਿਜੀਟਲ ਟੂਲਸ ਨਾਲ ਕੰਮ ਕਰਨਾ ਸਪੱਸ਼ਟ ਤੌਰ ਤੇ ਕੋਈ ਨਵਾਂ ਨਹੀਂ ਹੈ। ਇਸਦਾ ਧੰਨਵਾਦ, ਇੱਥੇ ਸਾਂਝਾ ਕਰਨ ਲਈ ਬਹੁਤ ਸਾਰੀ ਮਹਾਰਤ ਅਤੇ ਅਨੁਭਵ ਹੈ ! IFLA ਦੀ 10-ਮਿੰਟ ਦੀ ਡਿਜੀਟਲ ਲਾਇਬ੍ਰੇਰੀਅਨ ਲੜੀ ਇਸ ਮੁਹਾਰਤ ਨੂੰ ਖਿੱਚਦੀ ਹੈ, ਅਤੇ ਪਿਛਲੀਆਂ ਪਹਿਲਕਦਮੀਆਂ ਜਿਵੇਂ ਕਿ '23 ਚੀਜ਼ਾਂ' ਉਹਨਾਂ ਚੀਜ਼ਾਂ ਲਈ ਵਿਚਾਰ ਪ੍ਰਦਾਨ ਕਰਨ ਲਈ ਜਿਨ੍ਹਾਂ ਬਾਰੇ ਤੁਸੀਂ ਸੋਚ ਸਕਦੇ ਹੋ, ਜਾਂ ਕੋਸ਼ਿਸ਼ ਕਰ ਸਕਦੇ ਹੋ। ਵਿਅਕਤੀਗਤ ਪੋਸਟਾਂ ਇਫ਼ਲਾ ਦੀ ਨੀਤੀ ਅਤੇ ਐਡਵੋਕੇਸੀ ਬਲੌਗ ਤੇ ਰੱਖੀਆਂ ਜਾਂਦੀਆਂ ਹਨ, ਪਰ ਇੱਥੇ ਤੁਸੀਂ ਲੜੀ ਦੇ ਹਰੇਕ ਹਿੱਸੇ ਲਈ ਪੂਰੇ ਇਨਫੋਗ੍ਰਾਫਿਕਸ ਤੱਕ ਪਹੁੰਚ ਕਰ ਸਕਦੇ ਹੋ ! ਲੜੀ ਦਾ ਦੂਜਾ ਭਾਗ ਡਿਜੀਟਲ ਸੁਰੱਖਿਆ ਅਤੇ ਆਪਣੇ ਲਈ ਅਤੇ ਆਪਣੇ ਉਪਭੋਗਤਾਵਾਂ ਲਈ ਇਸ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਹੁਨਰਾਂ ਤੇ ਕੇਂਦ੍ਰਿਤ ਹੈ।
URI: https://repository.ifla.org/handle/123456789/3231
Appears in Collections:IFLA Publications

Files in This Item:
File SizeFormat 
10-minute-digital-librarian-infographic-pa.png133.83 kBimage/pngView/Open


This item is licensed under a Creative Commons License Creative Commons