Please use this identifier to cite or link to this item: https://repository.ifla.org/handle/123456789/2610
Title: ਜਨਤਕ ਲਾਇਬ੍ਰੇਰੀਆਂ ਜਾਣਕਾਰੀ ਤੱਕ ਪਹੁੰਚ ਦੁਆਰਾ ਵਿਕਾਸ ਦਾ ਸਮਰਥਨ ਕਰਦੀਆਂ ਹਨ
Other Titles: Public libraries support development through access to information
Authors: IFLA Public Libraries Section Standing Committee
Singh, Nirmal
Singh Banga, Harmanjit
Banga, Gagandeep
Kumar, Dhiraj
Keywords: Subject::Access to information
Subject::Access to information for development
Subject::Lyon Declaration
Subject::Public libraries
Issue Date: 23-May-2023
Publisher: International Federation of Library Associations and Institutions (IFLA)
Abstract: ਜਨਤਕ ਲਾਇਬ੍ਰੇਰੀਆਂ ਦਾ ਮੁੱਖ ਟੀਚਾ ਹਰ ਉਮਰ, ਨਸਲ, ਲਿੰਗ, ਧਰਮ, ਕੌਮੀਅਤ, ਭਾਸ਼ਾ ਦੇ ਲੋਕਾਂ ਨੂੰ ਸਮਾਨਤਾ ਦੇ ਆਧਾਰ ਤੇ ਸੇਵਾਵਾਂ ਪ੍ਰਦਾਨ ਕਰਨਾ ਹੁੰਦਾ ਹੈ | ਇਹ ਬਿਆਨ ਵਿਕਾਸ ਦੇ ਸਮਰਥਨ ਵਿੱਚ ਜਨਤਕ ਲਾਇਬ੍ਰੇਰੀਆਂ ਦੀ ਜ਼ਰੂਰੀ ਭੂਮਿਕਾ ਉੱਤੇ ਪ੍ਰਕਾਸ਼ ਪਾਉਂਦਾ ਹੈ | ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਜਨਤਕ ਲਾਇਬ੍ਰੇਰੀਆਂ ਲੋਕਾਂ ਦੀ ਸਾਖਰਤਾ, ਭਾਸ਼ਾ ਦੀ ਯੋਗਤਾ, ਤਕਨਾਲੋਜੀ ਦੀ ਵਰਤੋਂ ਅਤੇ ਜਾਣਕਾਰੀ ਤੱਕ ਪਹੁੰਚ ਦੁਆਰਾ ਲੋੜੀਂਦੇ ਹੁਨਰ ਅਤੇ ਵਿਕਾਸ ਵਿੱਚ ਮਦਦ ਕਰਦੀਆਂ ਹਨ| ਇਸ ਵਿੱਚ ਜਨਤਕ ਲਾਇਬ੍ਰੇਰੀਆਂ ਦੁਆਰਾ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਫਾਇਦੇ ਲਈ ਸੰਭਾਲ ਕੇ ਰੱਖਣ ਲਈ ਕੀਤੇ ਯਤਨਾਂ ਨੂੰ ਦਰਸਾਇਆ ਗਿਆ ਹੈ | ਇਹ ਬਿਆਨ ਜਨਤਕ ਲਾਇਬ੍ਰੇਰੀਆਂ ਦੁਆਰਾ ਰਚਨਾਤਮਕਤਾ ਦੇ ਨਵੇਂ ਰੂਪਾਂ ਨੂੰ ਪ੍ਰਯੋਗ ਕਰ ਕੇ ਮਜ਼ਬੂਤ ਬੁਨਿਆਦ ਪ੍ਰਦਾਨ ਕਰਨ ਦੇ ਤਰੀਕਿਆਂ ਨੂੰ ਪੇਸ਼ ਕਰਦਾ ਹੈ | ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿਫਾਰਸ਼ਾਂ ਵੀ ਦਿੱਤੀਆਂ ਗਈਆਂ ਹਨ |
URI: https://repository.ifla.org/handle/123456789/2610
Appears in Collections:IFLA Publications

Files in This Item:
There are no files associated with this item.


This item is licensed under a Creative Commons License Creative Commons