Please use this identifier to cite or link to this item: https://repository.ifla.org/handle/123456789/2610
Full metadata record
DC FieldValueLanguage
dc.rights.licenseCC BY 4.0en_US
dc.contributor.authorIFLA Public Libraries Section Standing Committee-
dc.date.accessioned2023-05-22T11:17:57Z-
dc.date.available2023-05-23-
dc.date.available2023-05-22T11:17:57Z-
dc.date.issued2023-05-23-
dc.identifier.urihttps://repository.ifla.org/handle/123456789/2610-
dc.description.abstractਜਨਤਕ ਲਾਇਬ੍ਰੇਰੀਆਂ ਦਾ ਮੁੱਖ ਟੀਚਾ ਹਰ ਉਮਰ, ਨਸਲ, ਲਿੰਗ, ਧਰਮ, ਕੌਮੀਅਤ, ਭਾਸ਼ਾ ਦੇ ਲੋਕਾਂ ਨੂੰ ਸਮਾਨਤਾ ਦੇ ਆਧਾਰ ਤੇ ਸੇਵਾਵਾਂ ਪ੍ਰਦਾਨ ਕਰਨਾ ਹੁੰਦਾ ਹੈ | ਇਹ ਬਿਆਨ ਵਿਕਾਸ ਦੇ ਸਮਰਥਨ ਵਿੱਚ ਜਨਤਕ ਲਾਇਬ੍ਰੇਰੀਆਂ ਦੀ ਜ਼ਰੂਰੀ ਭੂਮਿਕਾ ਉੱਤੇ ਪ੍ਰਕਾਸ਼ ਪਾਉਂਦਾ ਹੈ | ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਜਨਤਕ ਲਾਇਬ੍ਰੇਰੀਆਂ ਲੋਕਾਂ ਦੀ ਸਾਖਰਤਾ, ਭਾਸ਼ਾ ਦੀ ਯੋਗਤਾ, ਤਕਨਾਲੋਜੀ ਦੀ ਵਰਤੋਂ ਅਤੇ ਜਾਣਕਾਰੀ ਤੱਕ ਪਹੁੰਚ ਦੁਆਰਾ ਲੋੜੀਂਦੇ ਹੁਨਰ ਅਤੇ ਵਿਕਾਸ ਵਿੱਚ ਮਦਦ ਕਰਦੀਆਂ ਹਨ| ਇਸ ਵਿੱਚ ਜਨਤਕ ਲਾਇਬ੍ਰੇਰੀਆਂ ਦੁਆਰਾ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਫਾਇਦੇ ਲਈ ਸੰਭਾਲ ਕੇ ਰੱਖਣ ਲਈ ਕੀਤੇ ਯਤਨਾਂ ਨੂੰ ਦਰਸਾਇਆ ਗਿਆ ਹੈ | ਇਹ ਬਿਆਨ ਜਨਤਕ ਲਾਇਬ੍ਰੇਰੀਆਂ ਦੁਆਰਾ ਰਚਨਾਤਮਕਤਾ ਦੇ ਨਵੇਂ ਰੂਪਾਂ ਨੂੰ ਪ੍ਰਯੋਗ ਕਰ ਕੇ ਮਜ਼ਬੂਤ ਬੁਨਿਆਦ ਪ੍ਰਦਾਨ ਕਰਨ ਦੇ ਤਰੀਕਿਆਂ ਨੂੰ ਪੇਸ਼ ਕਰਦਾ ਹੈ | ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿਫਾਰਸ਼ਾਂ ਵੀ ਦਿੱਤੀਆਂ ਗਈਆਂ ਹਨ |en_US
dc.language.isopaen_US
dc.publisherInternational Federation of Library Associations and Institutions (IFLA)en_US
dc.relation.isversionofhttps://repository.ifla.org/handle/123456789/2608en_US
dc.rights.urihttps://creativecommons.org/licenses/by/4.0/en_US
dc.subjectSubject::Access to informationen_US
dc.subjectSubject::Access to information for developmenten_US
dc.subjectSubject::Lyon Declarationen_US
dc.subjectSubject::Public librariesen_US
dc.titleਜਨਤਕ ਲਾਇਬ੍ਰੇਰੀਆਂ ਜਾਣਕਾਰੀ ਤੱਕ ਪਹੁੰਚ ਦੁਆਰਾ ਵਿਕਾਸ ਦਾ ਸਮਰਥਨ ਕਰਦੀਆਂ ਹਨen_US
dc.title.alternativePublic libraries support development through access to informationen_US
dc.typeStatementsen_US
dc.rights.holderInternational Federation of Library Associations and Institutions (IFLA)en_US
dc.audienceAudience::Public Libraries Sectionen_US
ifla.oPubId0en_US
ifla.UnitUnits::Section::Public Libraries Sectionen_US
dc.contributor.translatorSingh, Nirmal-
dc.contributor.translatorSingh Banga, Harmanjit-
dc.contributor.translatorBanga, Gagandeep-
dc.contributor.translatorKumar, Dhiraj-
Appears in Collections:IFLA Publications

Files in This Item:
File SizeFormat 
Public Libraries Support Development through Access to Information-pa.pdf1.32 MBAdobe PDFView/Open


This item is licensed under a Creative Commons License Creative Commons