ਡਿਮੈਂਸ਼ੀਆ ਵਾਲੇ ਵਿਅਕਤੀਆਂ ਲਈ ਲਾਇਬ੍ਰੇਰੀ ਸੇਵਾਵਾਂ ਲਈ ਹਦਾਇਤਾਂ

dc.audienceAudience::Equitable and Accessible Library Services Section
dc.contributor.authorMortensen, Helle Arendrup
dc.contributor.authorSkat Nielsen, Gyda
dc.date.accessioned2025-06-16T09:15:05Z
dc.date.available2025-06-16T09:15:05Z
dc.date.issued2025-06-16
dc.description.abstractਇਸ ਹਦਾਇਤਾਂ ਦੇ ਪ੍ਰਕਾਸ਼ਨ ਦਾ ਉਦੇਸ਼ ਲਾਇਬ੍ਰੇਰੀਆਂ, ਲਾਇਬਰੇਰੀ ਪੇਸ਼ੇਵਰਾਂ, ਦੇਖਭਾਲ ਕਰਨ ਵਾਲਿਆਂ, ਜਨਤਕ ਨੀਤੀ ਨਿਰਮਾਤਾਵਾਂ, ਅਤੇ ਨਾਲ ਹੀ ਡਿਮੈਂਸ਼ੀਆ ਤੋਂ ਪੀੜਤ ਵਿਅਕਤੀਆਂ ਦੇ ਪਰਿਵਾਰਾਂ ਅਤੇ ਦੋਸਤਾਂ ਵਿੱਚ ਜਾਗਰੂਕਤਾ ਵਧਾਉਣਾ ਹੈ, ਕਿ ਕਈ ਕਿਸਮਾਂ ਦੀਆਂ ਲਾਇਬ੍ਰੇਰੀ ਸੇਵਾਵਾਂ ਅਤੇ ਸਮੱਗਰੀਆਂ ਅਨੰਦ ਅਤੇ ਮਨੋਰੰਜਨ ਪ੍ਰਦਾਨ ਕਰਦੇ ਹੋਏ ਯਾਦਦਾਸ਼ਤ ਨੂੰ ਉਤੇਜਿਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਤਜਰਬਾ ਦਰਸਾਉਂਦਾ ਹੈ ਕਿ ਮੱਧ-ਪੜਾਅ ਡਿਮੈਂਸ਼ੀਆ ਵਾਲੇ ਵਿਅਕਤੀ ਵੀ ਸਾਹਿਤ ਪੜ੍ਹਨ ਅਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਲਾਭ ਲੈ ਸਕਦੇ ਹਨ। ਇਹ ਹਦਾਇਤਾਂ ਵਿਹਾਰਕ ਸੁਝਾਅ ਦਿੰਦੇ ਹਨ ਕਿ ਕਿਤਾਬਾਂ ਅਤੇ ਹੋਰ ਲਾਇਬ੍ਰੇਰੀ ਸਮੱਗਰੀ ਨਾਲ ਮਾਨਸਿਕ ਉਤੇਜਨਾ ਕਿਵੇਂ ਪ੍ਰਦਾਨ ਕੀਤੀ ਜਾਵੇ। ਪ੍ਰਕਾਸ਼ਨ ਵਿੱਚ ਲਾਇਬ੍ਰੇਰੀ ਕਰਮਚਾਰੀਆਂ ਲਈ ਸੁਝਾਅ ਵੀ ਸ਼ਾਮਲ ਹਨ ਕਿ ਅਜਿਹੀਆਂ ਸੇਵਾਵਾਂ ਨੂੰ ਨਿਯਤ ਆਬਾਦੀ ਲਈ ਕਿਵੇਂ ਤਿਆਰ ਕੀਤਾ ਜਾਵੇ। ਸ਼ਾਮਲ ਕੀਤੀਆਂ ਗਈਆਂ ਉਦਾਹਰਣਾਂ ਜ਼ਿਆਦਾਤਰ ਡੈਨਮਾਰਕ ਵਿੱਚ ਜਨਤਕ ਲਾਇਬ੍ਰੇਰੀਆਂ ਤੋਂ ਲਈਆਂ ਗਈਆਂ ਹਨ।
dc.identifier.urihttps://repository.ifla.org/handle/20.500.14598/4069
dc.language.isoen
dc.publisherInternational Federation of Library Associations and Institutions (IFLA)
dc.relation.isbasedonhttps://repository.ifla.org/handle/20.500.14598/586
dc.relation.isversionofhttps://repository.ifla.org/handle/20.500.14598/586
dc.rights.holderInternational Federation of Library Associations and Institutions (IFLA)
dc.rights.licenseCC BY 4.0
dc.rights.urihttps://creativecommons.org/licenses/by/4.0/
dc.subjectLibrary services to people with special needs
dc.subjectDisadvantaged persons
dc.titleਡਿਮੈਂਸ਼ੀਆ ਵਾਲੇ ਵਿਅਕਤੀਆਂ ਲਈ ਲਾਇਬ੍ਰੇਰੀ ਸੇਵਾਵਾਂ ਲਈ ਹਦਾਇਤਾਂ
dc.title.alternativeGuidelines for Library Services to Persons with Dementia
dc.typeReports
dc.typeFlagship Publication
ifla.UnitSection::Equitable and Accessible Library Services Section
ifla.oPubId6849

Files

Original bundle

Now showing 1 - 1 of 1
Loading...
Thumbnail Image
Name:
ifla-professional-reports-nr-104-pa.pdf
Size:
622.95 KB
Format:
Adobe Portable Document Format
Description:
ਿਡਮੈਂਸ਼ੀਆ ਵਾਲੇ ਡਵਅਕਤ਼ੀਆਂ ਲਈ ਲਾਇਬ੍ਰੇਰ਼ੀ ਸੇਵਾਵਾਂ ਲਈ ਹਦਾਇਤਾਂ

License bundle

Now showing 1 - 1 of 1
Loading...
Thumbnail Image
Name:
license.txt
Size:
2.28 KB
Format:
Item-specific license agreed upon to submission
Description: