ਸਕੂਲ ਲਾਇਬ੍ਰੇਰੀਆਂ ਲਈ ਕਾਪੀਰਾਈਟ ਮਾਮਲੇ

dc.audienceAudience::Advisory Committee on Copyright and other Legal Mattersen_US
dc.contributor.authorIFLA Advisory Committee on Copyright and other Legal Matters (CLM)
dc.contributor.translatorBansal, Sonia
dc.date.accessioned2024-06-18T12:06:12Z
dc.date.available2024-06-18
dc.date.available2024-06-18T12:06:12Z
dc.date.issued2024-06-18
dc.description.abstractਕਾਪੀਰਾਈਟ ਲੇਖਕਾਂ ਅਤੇ ਸਿਰਜਣਹਾਰਾਂ ਨੂੰ ਆਪਣੇ ਕੰਮਾਂ ਦਾ ਲਾਭ ਉਠਾਉਣ ਲਈ ਵਿਸ਼ੇਸ਼ 'ਆਰਥਿਕ' ਅਧਿਕਾਰ ਦਿੰਦਾ ਹੈ, ਉਦਾਹਰਣ ਵਜੋਂ ਉਨ੍ਹਾਂ ਨੂੰ ਵੇਚਣ ਜਾਂ ਕਾਪੀ ਕਰਨ ਦੇ ਨਾਲ-ਨਾਲ ਨੈਤਿਕ ਅਧਿਕਾਰ, ਜਿਵੇਂ ਕਿ ਲੇਖਕ ਵਜੋਂ ਨਾਮਜ਼ਦ ਕੀਤਾ ਜਾਣਾ, ਜਾਂ ਤਬਦੀਲੀਆਂ ਤੇ ਇਤਰਾਜ਼ ਕਰਨਾ। ਜ਼ਿਆਦਾਤਰ ਦੇਸ਼ਾਂ ਵਿੱਚ, ਇਨ੍ਹਾਂ ਅਧਿਕਾਰਾਂ ਨੂੰ ਪ੍ਰਕਾਸ਼ਕਾਂ ਜਾਂ ਹੋਰ ਅਧਿਕਾਰ ਪ੍ਰਬੰਧਕਾਂ ਨੂੰ ਦੇਣਾ ਸੰਭਵ ਹੈ। ਫਿਰ ਵੀ ਕਾਪੀਰਾਈਟ ਨਾ ਤਾਂ ਸਦੀਵੀ ਹੈ ਅਤੇ ਨਾ ਹੀ ਸਰਵ ਵਿਆਪਕ ਹੈ। ਇਹ ਇੱਕ ਅਸਥਾਈ ਅਧਿਕਾਰ ਹੈ, ਜੋ ਆਮ ਤੌਰ ਉੱਤੇ ਲੇਖਕ ਦੇ ਜੀਵਨ ਕਾਲ ਅਤੇ ਉਸ ਤੋਂ ਬਾਦ ਕਈ ਸਾਲਾਂ ਤੱਕ ਚਲਦਾ ਹੈ । ਕਾਪੀਰਾਈਟ ਵਿੱਚ ਕਾਨੂੰਨੀ ਲਚਕਤਾ ਵੀ ਹੈ, ਜਿਸ ਨੂੰ ਸੀਮਾਵਾਂ ਅਤੇ ਅਪਵਾਦ ਵਜੋਂ ਜਾਣਿਆ ਜਾਂਦਾ ਹੈ, ਜਿਸਦਾ ਉਦੇਸ਼ ਕੰਮਾਂ ਤੱਕ ਪਹੁੰਚ ਅਤੇ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।en_US
dc.identifier.urihttps://repository.ifla.org/handle/20.500.14598/3378
dc.language.isopaen_US
dc.publisherInternational Federation of Library Associations and Institutions (IFLA)en_US
dc.relation.isversionofhttps://repository.ifla.org/handle/20.500.14598/658en_US
dc.rights.holderInternational Federation of Library Associations and Institutions (IFLA)en_US
dc.rights.licenseCC BY 4.0en_US
dc.rights.urihttps://creativecommons.org/licenses/by/4.0/en_US
dc.subjectSubject::Copyrighten_US
dc.subjectSubject::Copyright exceptions and limitationsen_US
dc.subjectSubject::Copyright frameworken_US
dc.subjectSubject::School librariesen_US
dc.subjectSubject::eLendingen_US
dc.titleਸਕੂਲ ਲਾਇਬ੍ਰੇਰੀਆਂ ਲਈ ਕਾਪੀਰਾਈਟ ਮਾਮਲੇen_US
dc.title.alternativeCopyright Matters for School Librariesen_US
dc.typeInfographicsen_US
ifla.UnitUnits::Advisory Committee::Advisory Committee on Copyright and other Legal Mattersen_US
ifla.oPubId0en_US

Files

Original bundle
Now showing 1 - 2 of 2
Loading...
Thumbnail Image
Name:
copyright_matters_for_school_libraries-pa.pdf
Size:
274.93 KB
Format:
Adobe Portable Document Format
Description:
ਸਕੂਲ ਲਾਇਬ੍ਰੇਰੀਆਂ ਲਈ ਕਾਪੀਰਾਈਟ ਮਾਮਲੇ
Loading...
Thumbnail Image
Name:
copyright_matters_for_school_libraries-pa.jpg
Size:
265.27 KB
Format:
Joint Photographic Experts Group/JPEG File Interchange Format (JFIF)
Description:
ਸਕੂਲ ਲਾਇਬ੍ਰੇਰੀਆਂ ਲਈ ਕਾਪੀਰਾਈਟ ਮਾਮਲੇ