ਅੰਤਰਰਾਸ਼ਟਰੀ ਸਰੋਤ ਸਾਂਝਾਕਰਨ ਅਤੇ ਦਸਤਾਵੇਜ਼ ਸਪੁਰਦਗੀ: ਵਿਧੀ ਲਈ ਸਿਧਾਂਤ ਅਤੇ ਦਿਸ਼ਾ-ਨਿਰਦੇਸ਼

dc.audienceAudience::Document Delivery and Resource Sharing Sectionen_US
dc.audienceAudience::IFLA Standardsen_US
dc.contributor.authorInternational Federation of Library Associations and Institutions (IFLA)
dc.contributor.translatorSingh, Nirmal
dc.contributor.translatorSingh Banga, Harmanjit
dc.contributor.translatorBanga, Gagandeep
dc.contributor.translatorKumar, Dhiraj
dc.date.accessioned2023-05-22T08:04:21Z
dc.date.available2023-05-23
dc.date.available2023-05-22T08:04:21Z
dc.date.issued2023-05-23
dc.description.abstractਕੋਈ ਵੀ ਲਾਇਬ੍ਰੇਰੀ ਆਪਣੇ ਉਪਭੋਗਤਾਵਾਂ ਦੀਆਂ ਜਾਣਕਾਰੀ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਤਮ-ਨਿਰਭਰ ਨਹੀਂ ਹੋ ਸਕਦੀ , ਇਸੇ ਤਰ੍ਹਾਂ ਕੋਈ ਵੀ ਦੇਸ਼ ਆਤਮ-ਨਿਰਭਰ ਨਹੀਂ ਹੋ ਸਕਦਾ | ਇਸ ਲਈ ਵੱਖ-ਵੱਖ ਲਾਇਬ੍ਰੇਰੀਆਂ ਉਧਾਰ ਰਾਹੀਂ ਸਰੋਤ ਸਾਂਝੇ ਕਰਕੇ ਦਸਤਾਵੇਜ਼ਾਂ ਦੀ ਪੂਰਤੀ ਕਰਦੀਆਂ ਹਨ | ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਧਾਂਤ ਅਤੇ ਦਿਸ਼ਾ-ਨਿਰਦੇਸ਼ ਹੋਣਾ ਜ਼ਰੂਰੀ ਹੈ | ਇਸ ਦਸਤਾਵੇਜ਼ ਵਿੱਚ ਉਧਾਰ ਰਾਹੀਂ ਸਰੋਤ ਸਾਂਝੇ ਕਰਨ ਲਈ ਕੁੱਲ 8 ਪ੍ਰਮੁੱਖ ਸਿਧਾਂਤਾਂ ਅਤੇ ਇਹਨਾਂ ਦੇ ਸਮਰਥਨ ਲਈ ਦਿਸ਼ਾ-ਨਿਰਦੇਸ਼ਾਂ ਦਾ ਵਰਨਣ ਕੀਤਾ ਗਿਆ ਹੈ | ਇਹ ਸਿਧਾਂਤ ਅਤੇ ਦਿਸ਼ਾ-ਨਿਰਦੇਸ਼ ਅੰਤਰਰਾਸ਼ਟਰੀ ਪੱਧਰ ਤੇ ਸਰੋਤ ਸਾਂਝਾ ਕਰਨ ਦੀ ਜ਼ਿੰਮੇਵਾਰੀ, ਸਾਂਝਾ ਕਰਨ ਦੀ ਪ੍ਰਣਾਲੀ, ਰਾਸ਼ਟਰੀ ਨੀਤੀ, ਬੇਨਤੀ ਭੇਜਣ, ਵਸਤੂ ਦੀ ਆਪੂਰਤੀ ਕਰਨ, ਕਾਪੀਰਾਈਟ, ਉਧਾਰ ਸਮੱਗਰੀ ਦੀ ਜ਼ਿੰਮੇਵਾਰੀ ਅਤੇ ਖਰਚੇ ਆਦਿ ਲਈ ਮਾਰਗਦਰਸ਼ਨ ਕਰਦੇ ਹਨ|en_US
dc.identifier.urihttps://repository.ifla.org/handle/20.500.14598/2607
dc.language.isopaen_US
dc.publisherInternational Federation of Library Associations and Institutions (IFLA)en_US
dc.relation.isversionofhttps://repository.ifla.org/handle/20.500.14598/1239en_US
dc.rights.holderInternational Federation of Library Associations and Institutions (IFLA)en_US
dc.rights.licenseCC BY 4.0en_US
dc.rights.urihttps://creativecommons.org/licenses/by/4.0/en_US
dc.subjectSubject::Interlibrary loansen_US
dc.subjectSubject::Document deliveryen_US
dc.titleਅੰਤਰਰਾਸ਼ਟਰੀ ਸਰੋਤ ਸਾਂਝਾਕਰਨ ਅਤੇ ਦਸਤਾਵੇਜ਼ ਸਪੁਰਦਗੀ: ਵਿਧੀ ਲਈ ਸਿਧਾਂਤ ਅਤੇ ਦਿਸ਼ਾ-ਨਿਰਦੇਸ਼en_US
dc.title.alternativeDocument Delivery: Principles and Guidelines for Procedure (2009 Revision)en_US
dc.typeStandardsen_US
ifla.UnitUnits::Section::Document Delivery and Resource Sharing Sectionen_US
ifla.oPubId0en_US

Files

Original bundle
Now showing 1 - 1 of 1
Loading...
Thumbnail Image
Name:
International Resource Sharing and Document Delivery-pa.pdf
Size:
1.08 MB
Format:
Adobe Portable Document Format
Description:
ਅੰਤਰਰਾਸ਼ਟਰੀ ਸਰੋਤ ਸਾਂਝਾਕਰਨ ਅਤੇ ਦਸਤਾਵੇਜ਼ ਸਪੁਰਦਗੀ: ਵਿਧੀ ਲਈ ਸਿਧਾਂਤ ਅਤੇ ਦਿਸ਼ਾ-ਨਿਰਦੇਸ਼